• ਥੀਸਸ ਐਡੀਟਰ – ਤੁਹਾਡੇ ਸਬਜੈਕਟ ਦਾ ਮਾਹਰ Ph.D. ਐਡੀਟਰ ਤੁਹਾਡੇ ਕਾਲਜ ਜਾਂ ਯੂਨਿਵਰਸਿਟੀ ਦੇ ਅਦੇਸ਼ ਮੁਤਾਬਿਕ ਤੁਹਾਡੇ ਥੀਸਸ ਦੀ ਸੰਪਾਦਨਾ ਕਰੇਗਾ।
  • ਕਿਤਾਬ ਸੰਪਾਦਨ – ਸਾਡੀ ਸੰਪਾਦਨਾ ਮਨਘੜਤ ਅਤੇ ਸਚਾੲੀ ਦੇ ਅਧਾਰਤ ਕਹਾਣੀ ਦੀ ਸੰਪਾਦਨਾ ਕਰਨ ਦੀ ਸੇਵਾ ਪ੍ਰਦਾਨ ਕਰੇਗੀ। ਸਾਡੇ ਤਜਰਬਾਕਾਰ Ph.D. ਬੁਕ ਐਡੀਟਰ ਜੋ ਇਕ ਸਫ਼ਲ ਲਿਖਾਰੀ ਅਤੇ ਸਾਹਿਤਕ ਯੂਨਿਵਰਸਿਟੀ ਪ੍ਰੋਫੈਸਰ ਹਨ ਤੁਹਾਨੂੰ ਖ਼ੂਸ਼ੀ ਅਤੇ ਨਿਪੂੰਨਤਾ ਨਾਲ ਤੁਹਾਡੀ ਹਥ-ਲਿਖਤ ਨੂੰ ਕਾਪੀਐਡੀਟਿੰਗ ਕਰਨਗੇ। ਸਾਡੇ ਐਡੀਟਰ ਕੁਅਾਲਿਟੀ ਅਤੇ ਕੁਅਾਲਿਫੀਕੇਸ਼ਨ ਵਿਚ ਬਾਕੀ ਸਬ ਨਾਲੋ ਉਚਕੋਟੀ ਦੇ ਹਨ। ਅਸੀਂ 1999 ਤੋਂ 4000 ਤੋਂ ਵੀਂ ਵਧ ਪੁਸਤਕਾਂ ਐਿਡਟ ਕਰ ਚੁਕੇ ਹਾਂ।
  • ਵਿਦਿਅਕ ਸੰਪਾਦਨ – ਅਗਰ ਤੁਸੀਂ ਸਕਾਲਰ ਜਾਂ ਸਟੂਡੈਂਟ ਹੋ, ਤਾਂ ਅਸੀਂ ਉਚ-ਵਿਦਿਅਾ ਪਤਰਕਾਰੀ ਲੲੀ ਤੁਹਾਡੇ ਅਾਰਟੀਕਲ ਦੀ ਐਡੀਟਿੰਗ ਕਰ ਸਕਦੇ ਹਾਂ। ਅਸੀਂ ਸਟੂਡੈਂਟ ਅਤੇ Ph.D. ਲੲੀ ਹਜਾਰਾਂ  ਐਸੇ ਪੇਪਰ ਤੇ ਅਾਰਟੀਕਲ ਐਡੀਟਿੰਗ ਕੀਤੇ ਹਨ। ਅਸੀਂ ਤੁਹਾਡੀ ਲਿਖਤ ਨੂੰ ਬੇਹਤਰ ਬਣਾਵਾਂਗੇ ਤਾਂ ਜੋ ਤੁਸੀਂ ਚੰਗੇ ਨੰਬਰ ਲੈ ਸਕੋ ਜਾਂ ਸਫਲਤਾ ਪੂਰਬਕ ਪਬਲੀਕੇਸ਼ਨ ਕਰ ਸਕੋ।
  • ਬਿਜ਼ਨਿਸ ਡਾਕੂਮੈਂਟ ਐਡੀਟਿੰਗ – ਅਸੀਂ ਤੁਹਾਡੇ ਬਿਜ਼ਨਿਸ ਨੂੰ ਅਾਪਣਾ ਜਾਣਕੇ ਹਰ ਕਿਸਮ ਦੀ ਤਸਲੀ ਬਖਸ਼ ਐਡੀਟਿੰਗ ਸਰਵਿਸ ਪ੍ਰਦਾਨ ਕਰਾਂਗੇ ਤਾਂ ਜੋ ਤੁਸੀਂ ਸਾਲਾਂ ਬਧੀ ਸਾਨੂੰ ਸੇਵਾ ਦਾ ਮੌਕਾ ਦਿਓ।
  • ਪ੍ਰੋਫੈਸ਼ਨਲ ਕਾਪੀਐਡੀਟਿੰਗ ਸਰਵਿਸ – ਹਰ ਕਿਸਮ ਦੀ ਲਿਖਤ ਲੲੀ। ਸਾਡੇ ਉਚ-ਕੋਟੀ ਦੇ ਬੁਕ ਐਡੀਟਰ, ਐਕੇਡੈਮਿਕ ਐਡੀਟਰ ਅਤੇ ਥੀਸਸ ਐਡੀਟਰ ਤੁਹਾਨੂੰ ਪਬਲਿਕੇਸ਼ਨ, ਅਾਰਟਿਕਲ, ਨਿਊਜ਼ਲੈਟਰ, ਮੈਡੀਕਲ ਪੇਪਰ, ਸਾਇੰਸ ਪੇਪਰ, ਟੈਕਨਿਕਲ ਪੇਪਰ, ਐਡਵਰਟਾੲੀਜ਼ਿੰਗ, ੲੀ-ਬੁਕ ਅਤੇ ਵੈਬਸਇਟ ਕਾਪੀਐਡੀਟਿੰਗ ਦੀ ਸਰਵਿਸ ਪ੍ਰਦਾਨ ਕਰਨਗੇ।
  • ੲੀ.ਐਸ.ਐਲ ਐਡਿਟਿੰਗ – ਕੀ ਇਗੰਲਿਸ਼ ਤੁਹਾਡੀ ਦੂਜੀ ਜਾਂ ਤੀਜੀ ਭਾਸ਼ਾ ਹੈ? ਕੀ ਤੁਸੀਂ ਇੰਟਰਨੈਸ਼ਨਲ ਸਟੂਡੈੰਟ ਹੋ? ਸਾਡੇ ਉਚਕੋਟੀ ਦੇ ਐਡੀਟਰ ਤੁਹਾਡੀ ਲਿਖਤ ਨੂੰ ਸਟੈਂਡਰਡ ਇੰਗਲਿਸ਼ ਦੇ ਮੁਤਾਬਕ ਬਣਾ ਸਕਦੇ ਹਨ।

ਸਾਡੇ 72 Ph.Ds ਹਰ ਕਿਸਮ ਦੀ ਲਿਖਤ ਦੀ ਐਡੀਟਿੰਗ ਦੀ ਸੇਵਾ ਪ੍ਰਦਾਨ ਕਰ ਦੇ ਹਨ। 1999 ਤੋਂ 21,000 ਪੁਸਤਕ, ਥੀਸਸ ਅਤੇ ਹੋਰ ਡਾਕੂਮੈਂਟ ਐਡਿਟ ਕੀਤੇ ਹਨ।

My 336-page book was just sent to the publisher. Without your editing services and the excellent book editing of your staff, my work was at a standstill. Your ability to take on challenges, such as a book written and formatted in Adobe CS2, when every other editing service refused, is what truly marks Edit911. Your book editing service was truly unbelievable. I proudly placed “Edited by Edit911.com, Inc.” on page two.

Thank you,
Stephen Payne